ਵਿਕੀਡੇਟਾ:ਤਸਦੀਕ ਕੀਤੇ ਵਰਤੋਂਕਾਰ

From Wikidata
Jump to navigation Jump to search
This page is a translated version of the page Wikidata:Confirmed users and the translation is 100% complete.

ਕੁਝ ਸਥਿਤੀਆਂ ਵਿੱਚ, ਖਾਤਿਆਂ ਲਈ ਰਵਾਇਤੀ ਤਸਦੀਕ ਮਿਆਦ ਤੋਂ ਛੋਟ ਦਿੱਤੀ ਜਾਣੀ ਜ਼ਰੂਰੀ ਹੈ। ਤਸਦੀਕ ਕੀਤੀ ਸਮੂਹ ਵਿੱਚ ਖ਼ੁਦ-ਤਸਦੀਕਸ਼ੁਦਾ ਸਮੂਹ ਦੇ ਸਮਾਨ ਅਧਿਕਾਰ ਹਨ, ਅਤੇ ਵਿਕੀਡਾਟਾ:ਇਜਾਜ਼ਤਾਂ ਲਈ ਬੇਨਤੀਆਂ: ਤਸਦੀਕ ਕੀਤੀ ਝੰਡੇ ਲਈ ਬੇਨਤੀਆਂ ਤੇ ਸਫਲ ਬੇਨਤੀ ਤੋਂ ਬਾਅਦ ਦਿੱਤੀ ਜਾ ਸਕਦੀ ਹੈ। "ਤਸਦੀਕ ਕੀਤੀ" ਝੰਡੇ ਨੂੰ ਉਦੋਂ ਹਟਾਇਆ ਜਾ ਸਕਦਾ ਹੈ ਜਦੋਂ ਵਰਤੋਂਕਾਰ ਖ਼ੁਦ-ਤਸਦੀਕਸ਼ੁਦਾ ਹੋ ਜਾਂਦਾ ਹੈ, ਜਾਂ ਉਸਨੂੰ ਪਿੱਛੇ-ਘੁਮਾਉਣਾ ਦਾ ਅਧਿਕਾਰ ਦਿੱਤਾ ਜਾਂਦਾ ਹੈ।

ਸੂਚੀ

ਤਸਦੀਕ ਕੀਤੇ ਝੰਡੇ ਵਾਲੇ ਵਰਤਤੋਂਕਾਰਾਂ ਦੀ ਸੂਚੀ ਹੇਠਾਂ ਲੱਭੀ ਜਾ ਸਕਦੀ ਹੈ:

ਇਹ ਵੀ ਵੇਖੋ