Wikidata:Punjabi shayari

From Wikidata
Jump to navigation Jump to search


 Info You can use the AutoEdit tool to quickly add label and description on Punjabi shayari in many languages.

ਤੇਰੀਆਂ ਯਾਦਾਂ ਨੂੰ ਮੇਰਾ ਕਿੰਨਾ ਖ਼ਿਆਲ ਆ

ਤੂੰ ਤਾਂ ਨਹੀਂ ਚੱਲ ਇਹ ਤਾਂ ਮੇਰੇ ਨਾਲ ਆ

ਪਤਾ ਤਾਂ ਤੈਨੂੰ ਵੀ‌ ਕਿ ਹੋ ਚੱਲਿਆ ਸਾਲ ਆ

ਤੇਰੇ ਤੇ ਮੇਰੇ ਸੁਪਨੇ , ਸਾਡੇ ਰਿਸ਼ਤੇ ਲਈ ਕਾਲ ਆ। ਇਹਨਾਂ ਸੁਪਨਿਆਂ ਦੀਆਂ ਰਾਹਾਂ ਵੱਖ ਵੱਖ ਆ ਇਸੇ ਕਰਕੇ ਸ਼ਾਇਦ ਆਪਾਂ ਵੱਖ ਵੱਖ ਆ ਕਦੇ ਡੂੰਘਾ ਬਥੇਰਾ ਤੇ ਕਦੇ ਉੱਚਾ ਬਾਲਾ ਤੇਰੇ ਤਾਂ ਮੋਹ ਦੀਆਂ ਵੀ ਨਾਪਾਂ‌ ਵੱਖ ਵੱਖ ਆ

ਪੰਜਾਬੀ ਸ਼ਾਇਰੀ

Items[edit]

Main items[edit]

  • ...

Other items[edit]

  • ...

Properties[edit]

Main properties[edit]

  • ...

Other properties[edit]

  • ...

Queries[edit]

Main queries[edit]

  • ...

Other queries[edit]

  • ...

Subpages[edit]

Participants[edit]

[+] Add yourself to the list

The participants listed below can be notified using the following template in discussions:
{{Ping project|Punjabi shayari}}

  • ਇਕ ਦਾਗ ਮਿਟਾਉਂਦੀ ਨੇ ਦੋ ਧੱਬੇ ਹੋਰ ਲਾ ਲਏ ,
  • ਜਾਣਦੀ ਨਤੀਜ਼ੇ ਨੂੰ ਫਿਰ ਵੀ ਰੋਗ ਲਾਲਏ,
  • ਯਾਦਾਂ ਨੂੰ ਧੱਕੇ ਦਿੱਤੇ ਪੂਰੇ ਅਸਾਂ ਜ਼ੋਰ ਲਾ ਲਏ ,
  • ਦੱਸ ਤਾਂ ਸਕਦੇ ਨਹੀਂ ਤਾਹੀਂ ਦਿਲ ਵਿਚ ਸ਼ੋਰ ਦਬਾ ਲਏ,