گھنٹا/ਘੰਟਾ (L710893)

From Wikidata
Jump to navigation Jump to search
(L710893)
  • گھنٹا pnb
  • ਘੰਟਾ pa
Language Punjabi
Lexical category noun

Statements

Identifiers

Senses

L710893-S1
English hour
Punjabi ਸੱਠਾਂ ਮਿੰਟਾਂ ਦਾ ਵਕਫ਼ਾ
Western Punjabi سٹھاں منٹاں دا وقفہ

Statements about L710893-S1

0 references
ਢਾਈ ਘੜੀ ਦਾ ਸਮਾ. ੬੦ ਮਿਨਟ ਪ੍ਰਮਾਣ ਸਮਾਂ. Hour. (Punjabi)
1 reference
ڈھائی گھڑی دا سما۔ ۶۰ منٹ پرماݨ سماں۔ ‫Hour.‎‎‬ (Western Punjabi)
1 reference
L710893-S2
Punjabi ਟੱਲ
Western Punjabi ٹل

Statements about L710893-S2

ਟੱਲ. ਕਾਂਸੀ ਆਦਿ ਧਾਤੁ ਦਾ ਮੂਧੇ ਭਭਕੇ (ਗਲਾਸ) ਦੇ ਆਕਾਰ ਦਾ ਭਾਂਡਾ, ਜਿਸ ਦੇ ਕਿਨਾਰੇ ਬਾਹਰ ਵੱਲ ਉਭਰੇ ਹੋਏ ਹੁੰਦੇ ਹਨ. ਇਹ ਢਾਲਕੇ ਤਿਆਰ ਕੀਤਾਜਾਂਦਾ ਹੈ, ਅਰ ਅੰਦਰੋਂ ਇੱਕ ਲਟਕਦੀਹੋਈ ਹਥੌੜੀ ਦ੍ਵਾਰਾ ਵਜਦਾ ਹੈ, ਜਾਂ ਬਾਹਰੋਂ ਹਥੌੜੀ ਨਾਲ ਵਜਾਇਆਜਾਂਦਾ ਹੈ. ਨਿੱਕੇ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਚਲੇ ਆਉਂਦੇ ਹਨ, ਕਿਉਂਕਿ ਇਹ ਮਿਸਰ ਦੀਆਂ ਪੁਰਾਣੀਆਂ ਕਬਰਾਂ ਵਿੱਚੋਂ, ਅਰ ਨਿਨੀਵੇ (Nineveh) ਦੇ ਖੰਡਰਾਂ ਵਿੱਚੋਂ ਲੱਭੇ ਹਨ. ਰੋਮ ਵਿੱਚ ਸ਼ਾਹੀ ਸਨਾਨ ਦਾ ਸਮਾਂ ਘੰਟੇ ਦ੍ਵਾਰਾ ਦੱਸਿਆ ਜਾਂਦਾ ਸੀ. ਭਾਰਤ ਵਿੱਚ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਦੇਵਾਲਿਆਂ ਵਿੱਚ ਵਜਦੇ ਆਏ ਹਨ. ਹਿੰਦੁਸਤਾਨ ਵਿੱਚ ਸਭ ਤੋਂ ਵਡਾ ਘੰਟਾ ਸੋਮਨਾਥ ਦੇ ਮੰਦਿਰ ਵਿੱਚ ਸੀ, ਜਿਸ ਨੂੰ ਮਹਮੂਦ ਗਜਨਵੀ ਨੇ ਚੂਰ ਚੂਰ ਕੀਤਾ ਅਤੇ ਸੋਨੇ ਦਾ ਜੰਜੀਰ ਲੁੱਟਿਆ. ਇਸ ਵੇਲੇ ਸਭ ਤੋਂ ਵੱਡਾ ਘੰਟਾ ਮਾਸਕੋ (ਰੂਸ) ਵਿੱਚ ਹੈ. ਇਸ ਦਾ ਵਜ਼ਨ ਪੰਜ ਹਜ਼ਾਰ ਪੰਜ ਸੌ ਚੁਤਾਲੀ ਮਣ ਪੱਕੇ (੧੯੮ ਟਨ) ਹੈ ਇਹ ਸਨ ੧੭੩੩ ਵਿੱਚ ਢਾਲਿਆ ਗਿਆ ਸੀ. ਇਸੇ ਸ਼ਹਰ ਵਿੱਚ ਇਕ ਹੋਰ ਘੰਟਾ ਹੈ, ਜਿਸ ਦਾ ਵਜ਼ਨ ਤਿੰਨ ਹਜ਼ਾਰ ਪੰਜ ਸੌ ਚੁਰਾਸੀ ਮਣ ਪੱਕੇ (੧੨੮ ਟਨ) ਹੈ. ਬਰਮਾ, ਪੈਕਿੰਗ (ਚੀਨ), ਕੋਲਾਨ (ਜਰਮਨੀ), ਵੀਐਨਾ ਅਤੇ ਪੈਰਿਸ ਵਿੱਚ ਭੀ ਵਜਨਦਾਰ ਤੇ ਕੱਦਾਵਰ ਘੰਟੇ ਹਨ. ਇੰਗਲਿਸਤਾਨ ਵਿੱਚ ਸਭ ਤੋਂ ਵੱਡਾ ਘੰਟਾ ਕੁੱਲ ਚਾਰ ਸੌ ਅਠਤਾਲੀ ਮਣ ਪੱਕੇ (੧੬ ਟਨ) ਦਾ ਹੈ, ਜੋ “ਸੇਂਟ ਪਾਲ” ਨਾਮੇਂ ਮਹਾਨ ਗਿਰਜੇ ਵਿੱਚ ਮੌਜੂਦ ਹੈ. (Punjabi)
1 reference
ٹل۔ کانسی آد دھاتو دا مودھے بھبھکے (گلاس) دے آکار دا بھانڈا، جیس دے کنارے باہر ول اُبھرے ہوئے ہندے ہن۔ ایہہ ڈھالکے تیار کیتا جاندا ہے، ار اندروں اک لٹکدی ہوئی ہتھوڑی دوارا وجدا ہے، جاں باہروں ہتھوڑی نال وجایا جاندا ہے۔ نکے گھنٹے بہت پراݨے سمیں توں چلے آوندے ہن، کیوں‌کہ ایہہ مصر دیاں پراݨیاں قبراں وچوں، ار نِنیوے ‫(Niniveh)‬ ‬دے کھنڈراں وچوں لبھے ہن۔ روم وچ شاہی سنان دا سماں گھنٹے دوارا دسیا جاندا سی۔ بھارت وچ گھنٹے بہت پراݨے سمیں توں دیوالیاں وچ وجدے آئے ہن۔ ہندستان وچ سبھ توں وڈا گھنٹا سومناتھ دے مندر وچ سی، جیس نوں موجود غزنوی نے چور چور کیتا اتے سونے دا زنجیر لُٹیا۔ ایس ویلے سبھ توں وڈا گھنٹا ماسکو (روس) وچ ہے۔ ایس دا وزن پنج ہزار پنج سو چتالی مݨ پکے (۱۹۸ ٹن) ہے ایہہ سن ۱۷۳۳ء وچ ڈھالیا گیا سی۔ ایسے شہر وچ اک ہور گھنٹا ہے، جیس دا وزن تن ہزار پنج سو چراسی مݨ پکے (۱۲۸ ٹن) ہے۔ برما، پیکنگ (چین)، کولان (جرمنی)، ویئینا اتے پیرس وچ بھی وزن دار تے کداور گھنٹے ہن۔ انگلستان وچ سبھ توں وڈا گھنٹا کُل چار سو اٹھتالی مݨ پکے (۱۶ ٹن) دا ہے، جو ”سینٹ پال“ نامیں مہان گرجے وچ موجود ہے۔ (Western Punjabi)
1 reference
L710893-S3
Punjabi ਘੜਿਆਲ
Western Punjabi گھڑیال

Statements about L710893-S3

0 references
ਘੰਟੇ ਦਾ ਪ੍ਰਮਾਣ ਦੱਸਣ ਵਾਲਾ ਯੰਤ੍ਰ. Clock. (Punjabi)
1 reference
گھنٹے دا پرماݨ دسݨ والا ینتر۔ ‫‫Clock.‎‬؜ (Western Punjabi)
1 reference
0 references
L710893-S4
Punjabi ਵਕਤ ਦੱਸਣ ਵਾਲਾ ਆਲਾ
Western Punjabi وقت دسݨ والا آلہ

Statements about L710893-S4

Forms

L710893-F1
  • گھنٹا pnb
  • ਘੰਟਾ pa

Statements about L710893-F1

/kèɳ.ʈɑ/
0 references
L710893-F2
  • گھنٹے pnb
  • ਘੰਟੇ pa

Statements about L710893-F2

/kèɳ.ʈe/
0 references
L710893-F3
  • گھنٹے pnb
  • ਘੰਟੇ pa

Statements about L710893-F3

/kèɳ.ʈe/
0 references
L710893-F4
  • گھنٹیاں pnb
  • ਘੰਟਿਆਂ pa

Statements about L710893-F4

/kèɳ.ʈĕ.ɑ̃/
0 references
L710893-F5
  • گھنٹیوں pnb
  • ਘੰਟਿਓਂ pa

Statements about L710893-F5

/kèɳ.ʈĕ.õ/
0 references