ਵਿਕੀਡਾਟਾ:WikidataCon 2023

From Wikidata
Jump to navigation Jump to search
This page is a translated version of the page Wikidata:WikidataCon 2023 and the translation is 11% complete.
Outdated translations are marked like this.

WikidataCon 2023 | Collaboration across boundaries | Online & Taiwan onsite conference | 28-29 October 2023


WikidataCon 2023 ਅਕਤੂਬਰ 28-29, 2023'' ਨੂੰ ਹੋਵੇਗਾ - ਤਰੀਕਾਂ ਸੇਵ ਕਰ ਲਓ! WikidataCon ਵਿਕੀਮੀਡੀਆ ਜਰਮਨੀ ਅਤੇ ਵਿਕੀਮੀਡੀਆ ਤਾਈਵਾਨ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤੀ ਜਾ ਰਹੀ ਇੱਕ ਕਾਨਫਰੰਸ ਹੈ ਜੋ ਪੂਰਬੀ ਏਸ਼ੀਆ ਵਿੱਚ ਓਪਨ ਡਾਟਾ ਪ੍ਰੋਜੈਕਟ ਦੀ ਪੜਚੋਲ ਕਰਦੀ ਹੈ। ਇਹ ਇੱਕ ਅਜਿਹਾ ਇਕੱਠ ਹੈ ਜੋ ਵਿਕੀਡਾਟਾ ਤੇ ਉਤਸ਼ਾਹ ਨਾਲ ਕੰਮ ਕਰਨ ਵਾਲਿਆਂ ਨੂੰ ਇਕੱਠੇ ਲਿਆਉਂਦਾ ਹੈ ਅਤੇ ਸੀਮਾਵਾਂ ਦੇ ਪਾਰ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ, ਜਿਵੇਂ ਕਿ ਕੰਮ ਦੇ ਵੱਖ-ਵੱਖ ਖੇਤਰ, ਵੱਖ-ਵੱਖ ਸੱਭਿਆਚਾਰਕ ਸੰਸਥਾਵਾਂ, ਸਿੱਖਿਆ ਦੇ ਪੱਧਰ, ਖੋਜ, ਅਤੇ ਹੋਰ ਬਹੁਤ ਕੁਝ।

ਇਵੈਂਟ ਆਨਲਾਈਨ ਫਾਰਮੈਟ ਵਿੱਚ ਆਯੋਜਿਤ ਕੀਤਾ ਜਾਵੇਗਾ:

  • ਤਾਈਪੇ ਵਿੱਚ ਇੱਕ 'ਆਨ-ਸਾਈਟ ਇਵੈਂਟ ਇਸ ਖੇਤਰ ਦੇ ਭਾਗੀਦਾਰਾਂ ਦਾ ਸੁਆਗਤ ਕਰੇਗਾ ਅਤੇ ਸੈਸ਼ਨਾਂ ਨੂੰ ਆਨਲਾਈਨ ਪ੍ਰਸਾਰਿਤ ਕਰੇਗਾ।
  • ਹਰ ਕੋਈ ਔਨਲਾਈਨ ਈਵੈਂਟ ਵਿੱਚ ਹਿੱਸਾ ਲੈਣ ਦੇ ਯੋਗ ਹੋਵੇਗਾ, ਜਿਸ ਵਿੱਚ ਗਲੋਬਲ ਵਿਕੀਡਾਟਾ ਭਾਈਚਾਰੇ ਦੇ ਕੁਝ ਯੋਗਦਾਨ ਸ਼ਾਮਲ ਹੋਣਗੇ।
  • ਅਸੀਂ ਸਥਾਨਕ ਭਾਈਚਾਰਿਆਂ ਅਤੇ ਵਰਤੋਂਕਾਰ ਸਮੂਹਾਂ ਨੂੰ ਆਪਣੇ ਪੱਧਰ ਤੇ ਆਪਣੇ-ਆਪਣੇ ਸ਼ਹਿਰ ਵਿੱਚ 'ਪ੍ਰੀ-ਕਾਨਫਰੰਸ ਈਵੈਂਟ' ਅਤੇ ਆਨ-ਸਾਈਟ ਸਮਾਗਮਾਂ ਦਾ ਆਯੋਜਨ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

https://www.wikidata.org/wiki/Wikidata:WikidataCon_2023/Documentation

https://www.youtube.com/@wikidatataiwan9726/streams/

ਆਉਣ ਵਾਲੇ ਮਹੀਨਿਆਂ ਵਿੱਚ, ਤੁਸੀਂ ਇਸ ਪੰਨੇ ਅਤੇ ਗੱਲਬਾਤ ਪੰਨੇ 'ਤੇ ਹੋਰ ਜਾਣਕਾਰੀ ਪ੍ਰਾਪਤ ਕਰੋਗੇ। ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ contact@wikidatacon.org 'ਤੇ ਪ੍ਰਬੰਧਕਾਂ ਨਾਲ ਬੇਝਿਜਕ ਸੰਪਰਕ ਕਰੋ।