ਵਿਕੀਡਾਟਾ:ਟੂਰ

From Wikidata
Jump to navigation Jump to search
This page is a translated version of the page Wikidata:Tours and the translation is 100% complete.

Other languages:
العربية • ‎مصرى • ‎asturianu • ‎azərbaycanca • ‎български • ‎भोजपुरी • ‎বাংলা • ‎català • ‎čeština • ‎dansk • ‎Deutsch • ‎Ελληνικά • ‎English • ‎Esperanto • ‎español • ‎euskara • ‎فارسی • ‎suomi • ‎français • ‎Frysk • ‎galego • ‎ગુજરાતી • ‎हिन्दी • ‎magyar • ‎Հայերեն • ‎interlingua • ‎Bahasa Indonesia • ‎italiano • ‎日本語 • ‎한국어 • ‎македонски • ‎Bahasa Melayu • ‎norsk bokmål • ‎Nederlands • ‎ਪੰਜਾਬੀ • ‎polski • ‎پښتو • ‎português • ‎português do Brasil • ‎română • ‎русский • ‎Scots • ‎shqip • ‎svenska • ‎తెలుగు • ‎ไทย • ‎Türkçe • ‎українська • ‎اردو • ‎Tiếng Việt • ‎中文 • ‎中文(简体)‎
ਵਿਕੀਡਾਟਾ ਟੂਰ
ਵਿਕੀਡਾਟਾ ਟੂਰਸ ਇੰਟਰਐਕਟਿਵ ਟਿਊਟੋਰਿਯਲ ਹਨ ਜੋ ਵਿਸ਼ੇਸ਼ ਤੌਰ 'ਤੇ ਤੁਹਾਡੇ ਲਈ ਤਿਆਰ ਕੀਤੇ ਗਏ, ਅਤੇ ਨਵੇਂ ਵਰਤੋਂਕਾਰਾਂ ਲਈ। ਟੂਰ ਤੁਹਾਡੀ ਇਹ ਦੱਸਣ ਵਿੱਚ ਮਦਦ ਕਰੇਗਾ ਕੀ ਵਿਕੀਡਾਟਾ ਕਿਵੇਂ ਕੰਮ ਕਰਦਾ ਹੈ ਅਤੇ ਤੁਹਾਨੂੰ ਕਿਵੇਂ ਡਾਟਾ ਸੰਪਾਦਤ ਨਾਲ ਜੋੜਿਆ ਜਾਵੇ। ਵਿਕੀਡਾਟਾ ਖਾਸ ਲੇਖ-ਕੇਂਦਰ ਵਿਕੀ ਜਿਵੇਂ ਵਿਕੀਪੀਡੀਆ ਤੋਂ ਕੁਝ ਵੱਖਰੀ ਤਰ੍ਹਾਂ ਕੰਮ ਕਰਦਾ ਹੈ, ਇਸ ਲਈ ਭਾਵੇਂ ਤੁਸੀਂ ਵਿਕੀ ਦੀ ਵਰਤੋਂ ਪਹਿਲਾਂ ਕੀਤੀ ਹੈ ਜਾਂ ਤੁਸੀਂ ਕਿਸੇ ਹੋਰ ਵਿਕੀਮੀਡੀਆ ਦੇ ਪ੍ਰੋਜੈਕਟ ਤੋਂ ਸਾਡੇ ਕੋਲ ਆ ਰਹੇ ਹੋ, ਤੁਸੀਂ ਅਜੇ ਵੀ ਇੱਕ ਟੂਰ ਜਾਂ ਦੋ ਲੈਣਾ ਚਾਹ ਸਕਦੇ ਹੋ!

ਆਈਟਮਾਂ

ਇਹ ਟੂਰ ਵਿਕੀਡਾਟਾ ਦੀ ਸੰਪਾਦਨ ਲਈ ਸ਼ੁਰੂਆਤੀ-ਦੋਸਤਾਨਾ ਜਾਣ-ਪਛਾਣ ਪ੍ਰਦਾਨ ਕਰਦਾ ਹੈ। ਇਹ "ਆਈਟਮਾਂ", ਬੁਨਿਆਦੀ ਇਕਾਈਆਂ ਦੀ ਜਾਣਕਾਰੀ ਦਿੰਦਾ ਹੈ ਅਤੇ ਤੁਹਾਡੀ ਪਹਿਲੀ ਆਈਟਮ ਨੂੰ ਸੰਪਾਦਿਤ ਕਰਨ ਵਿੱਚ ਮਦਦ ਕਰੇਗਾ।


ਬਿਆਨ

ਇਸ ਦੌਰੇ ਵਿੱਚ ਵਿਕੀਡਾਟਾ ਤੇ ਅਡਵਾਂਸਡ ਸੰਪਾਦਨ ਅਤੇ ਆਈਟਮਾਂ ਲਈ ਬਿਆਨ ਕਿਵੇਂ ਬਣਾਉਣਾ ਹੈ, ਸਿਖਾਇਆ ਗਿਆ ਹੈ। ਇਹ ਦੌਰਾ ਇਸ ਲੜੀ ਵਿੱਚੋਂ ਦੂਜਾ ਹੈ; ਕਿਰਪਾ ਕਰਕੇ ਆਈਟਮ ਦੇ ਟੂਰ ਨੂੰ ਪਹਿਲਾਂ ਦੇਖ ਲਓ ਜੇਕਰ ਤੁਸੀਂ ਪਿਹਲਾਂ ਉਸਨੂੰ ਵੇਖਿਆ ਨਹੀਂ ਹੈ।


ਕ੍ਰਿਪਾ ਧਿਆਨ ਦਿਓ:

ਪੌਪ-ਅਪ ਵਰਤਣ ਦੀਆਂ ਸ਼ਰਤਾਂ
ਆਈਪੀ ਚੇਤਾਵਨੀ ਪੌਪ-ਅਪ

  • "$Start" ਬਟਨ ਤੇ ਕਲਿੱਕ ਕਰਕੇ, ਤੁਹਾਡੇ ਉਪਭੋਗਤਾ ਖਾਤੇ ਦੁਆਰਾ ਆਟੋਮੈਟਿਕ ਸੰਪਾਦਨ ਕੀਤੇ ਜਾਣਗੇ। ਹਾਲਾਂਕਿ ਟੂਰ ਦੇ ਹਿੱਸੇ ਦੇ ਰੂਪ ਵਿੱਚ ਸੋਧੇ ਪੰਨੇ ਅਸਲ ਆਈਟਮ ਪੇਜ਼ ਨਹੀਂ ਹੁੰਦੇ, ਪਰ ਤੁਹਾਡੀ ਗਤੀਵਿਧੀ ਅਜੇ ਵੀ ਹਰੇਕ ਪੰਨੇ ਦੇ ਸੰਸ਼ੋਧਨ ਦੇ ਇਤਿਹਾਸ ਵਿੱਚ ਦਰਜ ਕੀਤੀ ਜਾਵੇਗੀ।
  • ਜੇਕਰ ਤੁਹਾਡੇ ਕੋਲ ਵਿਕੀਡਾਟਾ ਉਪਭੋਗਤਾ ਖਾਤਾ ਨਹੀਂ ਹੈ, ਜਾਂ ਜੇ ਤੁਹਾਡੇ ਕੋਲ ਕੋਈ ਹੈ ਪਰ ਉਸ ਨੇ ਲੌਗਇਨ ਨਹੀਂ ਕੀਤਾ ਹੈ, ਤਾਂ ਤੁਹਾਡੇ ਕੰਪਿਊਟਰ ਦਾ ਆਈਪੀ ਪਤਾ ਸੰਪਾਦਨ ਕੀਤੇ ਜਾਣ ਤੋਂ ਪਹਿਲਾਂ ਪੰਨੇ ਦੇ ਇਤਿਹਾਸ ਵਿੱਚ ਦਰਜ ਕੀਤਾ ਜਾਵੇਗਾ।
  • ਜੇ ਤੁਸੀਂ ਆਪਣਾ ਆਈਪੀ ਐਡਰੈੱਸ ਨਹੀਂ ਚਾਹੁੰਦੇ ਹੋ ਤਾਂ ਜੋ ਹਰ ਕੋਈ ਇਸ ਨੂੰ ਵੇਖ ਸਕੇ, ਜਾਂ ਜੇ ਤੁਸੀਂ ਭਵਿੱਖ ਦੇ ਸੰਪਾਦਨ ਲਈ ਇਸ ਆਈਪੀ ਚੇਤਾਵਨੀ ਪੌਪ-ਅਪ ਨੂੰ ਰੋਕਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਕ ਟੂਰ ਸ਼ੁਰੂ ਕਰਨ ਤੋਂ ਪਹਿਲਾਂ ਇਕ ਖਾਤਾ ਬਣਾਓ/ਜਾਂ ਲਾਗ-ਇਨ ਕਰੋ
  • ਪਹਿਲੀ ਵਾਰ ਵਿਕੀਡਾਟਾ ਦਾ ਸੰਪਾਦਨ ਕਰਦੇ ਸਮੇਂ (ਜਾਂ ਜਦੋਂ ਲਾਗ-ਇਨ ਨਾ ਹੋਇਆ ਹੋਵੇ ਤਾਂ ਸੰਪਾਦਨ ਕਰਨਾ), ਤਾਂ ਤੁਹਾਨੂੰ ਵਰਤੋਂ ਦੀਆਂ ਸ਼ਰਤਾਂ ਨੂੰ ਮੰਨਣਾ ਪਵੇਗਾ। ਭਵਿੱਖ ਦੇ ਸੰਪਾਦਨਾਂ ਲਈ ਇਸਪੌਪ-ਅਪ ਨੂੰ ਰੋਕਣ ਲਈ, ਕਿਰਪਾ ਕਰਕੇ "ਇਹ ਸੁਨੇਹਾ ਦੁਬਾਰਾ ਨਾ ਦਿਖਾਓ" ਵਿਕਲਪ ਨੂੰ ਚੁਣੋ। ਇੱਕ ਟੂਰ ਸ਼ੁਰੂ ਕਰਨ ਤੋਂ ਪਹਿਲਾਂ, ਇੱਥੇ ਕਲਿੱਕ ਕਰੋ, ਹੁਣ ਵਰਤੋਂ ਦੀਆਂ ਸ਼ਰਤਾਂ ਨੂੰ ਪੜ੍ਹਨ ਲਈ।

ਵਿਕੀਡਾਟਾ ਟੂਰ ਵਿੱਚ ਤੁਹਾਡੀ ਦਿਲਚਸਪੀ ਲਈ ਧੰਨਵਾਦ: ਟੂਰ ਫੀਡਬੈਕ ਨੂੰ ਗੱਲ-ਬਾਤ ਪੰਨੇ ਤੇ ਛੱਡਿਆ ਜਾ ਸਕਦਾ ਹੈ।